
ਮੇਰੀ ਪ੍ਰੋਫਾਇਲ ਵਿਚ ਤੁਹਾਡਾ ਸਵਾਗਤ ਹੈ ,,, ਜੋ
ਵੀ ਮੈਨੂ ADD ਕਰੇ ਉਹ ਜਰਾ ਹੇਠ ਲਿਖੀਆਂ ਕੁਝ
ਹਿਦਾਇਤਾ ਪੜ੍ਹ ਲਵੇ ... 1.ਮੇਰੇ ਨਾਲ ਬਹੁਤੀ ਚੁ ਪੇੰ
ਨੀ ਕਰਨੀ ,kyunki ਜੋ ਮੈ ਕਹਤਾ ਉਹ ਸਹੀ ਆ ,ਤੁਸੀਂ ਕੋਈ
ਬਹੁਤੇ ਸਿਆਣੇ ਨੀ ਹੈਗੇ ... 2.ਉਹ ਕੁੜੀਆਂ ਤੇ ਮੁੰਡੇ ਜਿਨਾਂ ਨੇ
ਕਦੇ ਹਾਲ -ਚਾਲ ਵੀ ਨਹੀਂ ਪੁਛਣਾ ਤੇ ਆ ਕੇ ਪ੍ਰੋਫਾਇਲ
ਵਿਚ ਡੇਰਾ ਲਾਉਣਾ ਉਹਨਾਂ ਲਈ ਚੰਗਾ ਹੈ ਕੀ ਉਹ
ਮੇਰੀ ਪ੍ਰੋਫਾਇਲ ਤੋ 50 ਫੁੱਟ ਦੂਰ ਹੀ ਰਹਿਣ ,ਜੇ
ਮੇਰੀ ਪ੍ਰੋਫਾਇਲ ਚ ਵੇਹਲੇ ਬੈਠੇ ਦਿਖੇ ਤਾਂ ਚੂਕ ਕੇ ਬਾਹਰ ਸੁੱਟ
ਦਿਤੇ ਜਾਓਗੇ, ਤੇ ਉਮੀਦ ਹੈ ਕੀ ਇਸ ਤਰਾਂ ਆਪਣੀ insult
ਨਹੀਂ ਕਰਵਾਉਣਾ ਚਾਹੋਗੇ ... 3.ਮੇਰੇ ਨਾਲ bahutiya
fukriyan ਨੀ marniyan ਫੁਕਰੇ ਤੇ fukriya ਮੇਰੀ ਪ੍ਰੋਫਾਇਲ
ਤੋਂ ਦੂਰ ਰਹਿਣ , 4.mainu ਆਪਣੇ ਫੋਨ ਨੰਬਰ ਦੇਣ
ਦੀ ਤਾਂ ਬਿਲਕੁਲ ਖੇਚਲ ਨਾ ਹੀ ਕਰਿਓ
ਤਾਂ ਚੰਗਾ ਹੋਵੇਗਾ .. 5.ਤੇ ਇੱਕ ਹੋਰ ਗਲ ਮੈ ਪ੍ਰੋਫਾਇਲ
ਬੜੀ ਮੇਹਨਤ ਨਾਲ ਬਣਾਈ ਹੈ , ਤੇ ਜੇ ਕਿਸੇ ਨੇ ਮੇਰੇ ਸਾਹਮਣੇ
ਮੇਰੀ profile ਬਾਰੇ ਕੋਈ puthi sidhi ਗਲ
ਕੀਤੀ ਤਾਂ ਆਪਣਾ ਆਪ ਜਾਣਦੇ ਰਹਿਓ .. ਤੇ ਇੱਕ ਗਲ ਹੋਰ
ਜੇਹੜੀ sab ਤੋਂ ਜਰੂਰੀ ਹੈ , ਮੇਰੀ ਪ੍ਰੋਫਾਇਲ ਦੀ ਨਕਲ
ਨਹੀਂ ਕਰਨੀ ,ਤੇ ਨਾ ਹੀ ਕੁਝ copy ਕਰਨਾ ,,ਰੱਬ ਨੇ
tuhanu ਵੀ ਮਗਜ ਦਿਤਾ ਉਹਨੂੰ
ਵਰਤੋ ... ......ਬਾਕੀ ਦੋਸਤ ਸਾਰਾ ਦਿਨ ਸਿਰ ਖਾਨ ਕੋਈ
ਮਨਾਹੀ ਨਹੀਂ.....ਦੋਸਤਾਂ ਵਾਸਤੇ ਤਾਂ ਜਾਨ ਵੀ hajir
ਹੈ ..... ਬਾਕੀ ਅਸੀਂ ਕਿਸੇ ਤੋਹ ਡਰੀਦਾ ਨਹੀਂ ,,,ਆਪਣੇ
ਰੱਬ ਤੋ ਸਿਵਾ ..... ਪ੍ਰੋਫਾਇਲ ਪੜ੍ਹ ਲਈ
ਨਾ ਜਿਹਨਾ add ਕਰਨਾ ਉਹ ਕਰੋ ਨਹੀਂ ਤੇ ਤਿਤਰ ਹੋ
ਜੋ ......... ਰੋਜ ਨਵਾਂ ਖੜਕਾ-ਦੜਕਾ ਕਰਦੇਂ ਹਾਂ ਬਾਈ
ਸਰ੍ਕਾਰੀ ਕਾਲ੍ਜ ਵਿਚ ਪੜਦੇ ਹਾਂ ਕੁੜੀ ਕਲਾਸ ਕੋਈ
ਫ਼ਸਦੀ ਨਹੀੰ ਇਸ ਲਈ ਸਾਰਾ ਟਾਈਮ ਬਾਈ-ਪਾਸ ਤੇ ਖੜਦੇ
ਹਾਂ ਕਲਾਸ ਵਿੱਚ ਨਾ ਕੋਈ ਨ੍ਲਾਇਕ ਨਾ ਕੋਈ ਹੋਸ਼ਿਆਰ
ਪਰ ਪੇਪਰਾਂ ’ਚ ਇਕ-ਦੂਜੇ ਦੀ ਪੂਰੀ ਮਦੱਦ ਕਰਦੇਂ
ਹਾਂ ਨਤੀਜਾ ਚੰਗਾ ਆਵੇ ਜਾਂ ਮਾੜਾ ਮਿੱਤਰਾਂ ਨਾਲ
ਪੂਰਾ ਸੈਲੀਬਰੇਟ ਕਰਦੇਂ ਹਾਂ.. ਯਾਰਾਂ ਦੇ ਯਾਰ ਤੇ
ਗਦਾਰਾਂ ਦੀ ਭੈਣ ਦੇ ਯਾਰ ਆਂ ਬੱਸ ਇੰਨਾ ਹੀ ਬਹੁਤ ਆ
ਜਿਆਦਾ ਲਿਖੂਗਾਂ ਤਾਂ tuhanu ਪਤਾ ਲੱਗ ਜਾਣਾ ਕਿਉਂ
ਕਿ ਯਾਰ ਅਕਲੋਂ ਪੈਦਲ ਹੀ ਨੇ.. ●