
life is like a rainbow which also includes black
And black is my fav colour
ਕੁੱਜਿਆਂ ਦੀ ਮਹਿਕ ਜਿਹਾ
ਮਿੱਠਾ ਜਾ ਸੁਭਾਅ
ਕੱਚੇ ਟਿੱਬਿਆਂ ਦੀ
ਰੇਤ ਜਿਹਾ ਰੰਗ ਵੇ
ਫੱਕਰਾਂ ਜਾ ਰਹਿਣ ਸਹਿਣ
ਦਿਲ ਦਾ ਏਂ ਬਾਦਸ਼ਾਹ
ਨਾ ਹੀ ਤੇਰੀ ਸੋਚ
ਭੋਰਾ ਤੰਗ ਵੇ
ਭਾਗਾਂ ਵਾਲੀ ਹੋਊ ਕੁੜੀ
ਜਿਹੜੀ ਲਊ ਲਾਵਾਂ
ਤੇਰੇ ਕੜੇ ਨਾਲ ਖਹਿਣੀ
ਜੀਹਦੀ ਵੰਗ ਵੇ