Preet
Preet, 35

Facebook V.I.P Accunt


Name: pREET tURNA

B'Day: ਕਿਉਂ ਤੁਸੀਂ ਕੁੰਡਲੀ ਬਣਾਉਣੀ ਆ? ਲੱਗਦੇ ਜਨਮ ਦਿਨ ਦੇ...

Birthplace: ਇੱਕ ਹੀ ਤਾਂ ਹੈ ਸਾਡਾ ਸੋਹਣਾ ਤੇ ਰੰਗਲਾ ਪੰਜਾਬ...

Current Location: ਕਿਉਂ ਤੁਸੀਂ ਮਿਲਣ ਆਉਣਾ? ਚਲੋ ਆਜੋ ਫਿਰ

Eye Color: ਜੋ ਕਾਂ ਦਾ ਹੁੰਦਾ ਵਾ.......ਕਾਲਾ

Hair Color: ਜੋ ਰਾਤ ਦਾ ਹੁੰਦਾ ਦਿਨ ਤੋਂ ਬਾਅਦ...

Height: ਸਿਆਣੇ ਬਣੋਂ, ਤੁਹਾਡੇ ਵਾਂਗ ਰੱਬ ਦੇ ਹੀ ਬਣਾਏ ਹਾਂ...

Right or Left Handed: ਸੱਜੇ ਹੋਈਏ ਜਾਂ ਖੱਬੇ, ਦੋਵੇਂ ਜੁੜਦੇ ਰੱਬ ਦੇ ਅੱਗੇ...

Heritage: 101% ਪੂਰੇ ਪੰਜਾਬੀ, ਕੋਈ ਸ਼ੱਕ???

Home Shoes or Slippers: ਪੰਜਾਬ ਵਿੱਚ ਬਣੀਆਂ ਨੀਲੀਆਂ ਤੇ ਚਿੱਟੀਆਂ ਪਾਇਲ ਦੀਆਂ ਚੱਪਲਾਂ...

Weakness: ਸਿਆਣੇ ਬੰਦੇ ਇਹ ਗੱਲਾਂ ਨੀ ਦੱਸਦੇ ਹੁੰਦੇ...

Fears: ਪਹਿਲਾ ਉਸ ਅਕਾਲ ਪੁਰਖ ਦਾ ਤੇ ਦੂਜਾ ਇਹ ਕੇ ਸਾਡਾ ਪੰਜਾਬੀ ਵਿਰਸਾ ਤੇ ਸਭਿਆਚਾਰ ਫਿੱਕਾ ਪੈ ਜਾਵੇਗਾ...

Perfect Pizza: ਰੋਟੀ ਦੇ ਉੱਤੇ ਮਾਂ ਦੇ ਹੱਥਾਂ ਦੀ ਕੋਈ ਵੀ ਸਬਜ਼ੀ ਪੀਜ਼ੇ ਤੋਂ ਵੱਧਕੇ ਹੈ...

Life Goal: ਇਸ ਜੀਵਨ ਦੇ ਚੱਕਰ ਵਿਚੋਂ ਮੁਕਤ ਹੋਣਾ...

Most Overused Phrase on IM: :D

Thoughts First Waking Up: ਕਦੋਂ ਆਪਣੀ ਘਰਵਾਲੀ ਨਾਲ ਉਠਾਂਗੇ..lol..J/K..ਸਤਿਨਾਮ ਸਚਿਆ ਪਾਤਸ਼ਾਹ ਤੇਰੀ ਹੀ ਮਿਹਰ ਹੈ...

Best Physical Feature: ਇਹ ਕਿੱਦਾ ਦਾ ਸਵਾਲ ਹੈ? ਰੱਬ ਦੀ ਬਣਾਈ ਤੇ ਦਿੱਤੀ ਹੋਈ ਹਰ ਚੀਜ਼ ਸੋਹਣੀ ਹੈ...

Bedtime: ਕਿਉਂ ਤੁਸੀਂ ਆਕੇ ਪਹਿਰਾ ਦੇਣਾ ਜਾਂ ਫਿਰ ਚੋਰੀ ਕਰਨ ਆਉਣਾ...

Most Missed Memory: ਰੰਗਲੇ ਪੰਜਾਬ ਵਿੱਚ ਗੁਜ਼ਰਿਆ ਬਚਪਨ...

Pepsi or Coke: ਕਿਉਂ ਮਜ਼ਾਕ ਕਰਦੇ..ਪਾਣੀ ਤੋਂ ਵਧੀਆ ਕੋਈ ਠੰਢਾ ਹੈ...

MacDonalds or Burger King: ਵੱਡੇ ਗੋਰੇ ਨਾ ਹੋਣ ਤਾਂ..ਮਾਂ ਦੀਆਂ ਰੋਟੀਆਂ ਵਰਗੀ ਕੋਈ ਰੀਸ ਆ...

Single or Group Dates: ਬੱਲੇ ਉਹ ਗੋਰਿਉ..ਕੋਈ ਚੱਜ ਦਾ ਸਵਾਲ ਵੀ ਪੁੱਛ ਲਉ...

Lipton Ice Tea or Nestea: ਕਿਉਂ ਮਖੌਲ ਕਰਦੇ..ਬੁਰੀਆਂ ਮੱਝਾਂ ਦੇ ਡੋਕੇ ਚੁੰਘੀਦੇ...

Chocolate or Vanilla: ਦੁਰ ਫਿਟੇ ਮੂੰਹ ਤੁਹਾਡੇ..ਸਾਡੀ ਦਾਦੀ ਦੀ ਚਾਟੀ ਦੇ ਮੱਖਣ ਤੋਂ ਨੀ ਇਹ ਸਵਾਦ...

Cappuccino or Coffee: ਕਮਲਿਉ ਅਜੇ ਦੱਸਕੇ ਹਟਿਆਂ ਤੂੰਹਨੂੰ ਬੁਰੀਆਂ ਮੱਝਾਂ ਬਾਰੇ...

Smoke: ਜੱਟ ਇਹਨਾ ਵੀ ਕਮਲਾ ਨੀ ਕੇ ਆਪਣੇ ਫ਼ੇਫੜੇ ਸਾੜਕੇ ਖੁਦ ਹੀ ਮੌਤ ਨੂੰ ਆਵਾਜ਼ਾ ਮਾਰੇ...

Swear: ਉੱਦਾ ਤਾਂ ਧੀਆਂ ਭੈਣਾਂ ਸੱਭ ਦੀਆਂ ਸਾਂਝੀਆਂ ਹੁੰਦੀਆਂ, ਪਰ ਜੇ ਤੁਸੀਂ ਕਰਾਰੀਆਂ ਕਰਾਰੀਆਂ ਸੁਣਨੀਆਂ ਤਾਂ ਦੱਸਦੋ..

Про нас
  • Желе (Улюблена гра)
Фотографії
  • Канал порожній