Micky
Micky, 39

hello

ਕਦੇ ਦਗਾ ਨਾ ਕਰੀਏ ਉਸ ਜਗਾ ਨਾਲ, ਜਿਥੇ ਪਰੀਤ ਲਾਉਣ ਦੇ ਰੀਤ ਹੋਵੇ…

ਸੋਹਣਾ ਵੇਖ ਕੇ ਯਾਰੀ ਬੇਸ਼ਕ ਲਾਈਏ, ਭਾਂਵੇ ਊਚ ਹੋਵੇ ਜਾਂ ਨੀਚ ਹੋਵੇ…

ਪਹਿਲਾਂ ਆਪਣੇ ਦਿਲ ਦੇ ਵਿਚ ਦੇਖੀਏ, ਭਾਂਵੇਂ ਅਗਲੇ ਦੀ ਨੀਤ ਬਦਨੀਤ ਹੋਵੇ…

ਯਾਰ ਦੇ ਘਰ ਨੂੰ ਹਮੇਸ਼ਾ ਇੰਝ ਪੂਜੀਏ, ਜਿਵੇਂ ਘਰ ਘਰ ਨਹੀਂ ਕੋਈ ਮਸੀਤ ਹੋਵੇ….

ਯਾਰ ਦੇ ਬੂਰੇ ਬੋਲਾਂ ਨੂ ਵੀ ਇੰਝ ਸੁਣੀਏ, ਜਿਵੇਂ “ਬੁਲੇ ਸ਼ਾਹ ” ਦਾ ਗੀਤ ਹੋਵੇ….

ਮੇਰੇ ਦੋਸਤ ਯਾਰੀ ਤਾਂ ਲਾਈਏ, ਜੇ ਤੋੜ ਨਿਭਾਉਣ ਦੀ ਰੀਤ ਹੋਵੇ…..

À propos
  • Méduses (Jeu préféré)
Photos
  • Le flux est vide